ਇਹ ਪੁਸਤਕ ਗਿਆਨ ਗੰਗਾ ਸਤਿਗੁਰੂ ਰਾਮਪਾਲ ਜੀ ਮਹਾਰਾਜ ਦੇ ਪ੍ਰਵਚਨਾਂ ਦਾ ਸੰਗ੍ਰਹਿ ਹੈ ਜੋ ਕਿ ਤੱਥਾਂ ਉੱਤੇ ਅਧਾਰਿਤ ਹੈ।
ਇਸ ਪੁਸਤਕ ਦੇ ਮਾਧਿਅਮ ਤੋਂ ਜੋ ਅਸੀ ਸੰਦੇਸ਼ ਦੇਣਾ ਚਾਹੁੰਦੇ ਹਾਂ ਉਸ ਵਿਚ ਕਿਸੇ ਦੇਵੀ ਦੇਵਤਾ ਤੇ ਧਰਮ ਦੀ ਬੁਰਾਈ ਨਾ ਕਰਕੇ ਸਰਵ ਪਵਿੱਤਰ ਧਰਮ ਗ੍ਰੰਥਾਂ ਵਿਚ ਛੁਪੇ ਗੂੜ ਰਹੱਸ ਨੂੰ ਉਜਾਗਰ ਕਰ ਕੇ ਯਥਾਰਥ ਭਗਤੀ ਮਾਰਗ ਦੱਸਣਾ ਚਾਹਿਆ ਹੈ ਜੋ ਕਿ ਵਰਤਮਾਨ ਦੇ ਸੰਤ, ਮਹੰਤ, ਤੇ ਅਚਾਰੀਆ ਗੁਰੂ ਸਾਹਿਬਾਨ ਸ਼ਾਸਤ੍ਰਾਂ ਵਿਚ ਛੁਪੇ ਗੂੜ ਰਹੱਸ ਨੂੰ ਸਮਝ ਨਹੀਂ ਪਾਏ।ਕਬੀਰ ਸਾਹਿਬ ਆਪਣੀ ਬਾਣੀ ਵਿਚ ਕਹਿੰਦੇ ਹਨ ਕਿ -
ਬੇਦ ਕਤੇਬ ਝੂਠੇ ਨਾ ਭਾਈ, ਝੂਠੇ ਹੈਂ ਜੋ ਸਮਝੇ ਨਾਹੀਂ।
ਜਿਸ ਕਾਰਨ ਭਗਤ ਸਮਾਜ ਨੂੰ ਬਹੁਤ ਹਾਣੀ ਹੋ ਰਹੀ ਹੈ। ਸਬ ਆਪਣੇ ਅਨੁਮਾਨ ਤੋਂ ਤੇ ਗੁਰੂਆਂ ਵਲੋਂ ਦੱਸੀ ਗਈ ਸ਼ਾਸਤਰ ਵਿਰੁੱਧ ਸਾਧਨਾ ਕਰਦੇ ਹਨ। ਜਿਸ ਨਾਲ ਨਾ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਨਾ ਹੀ ਸ਼ਾਰੀਰਿਕ ਸੁਖ, ਨਾ ਹੀ ਘਰ ਤੇ ਕਾਰੋਬਾਰ ਵਿਚ ਲਾਭ ਹੁੰਦਾ ਹੈ ਤੇ ਨਾ ਹੀ ਪ੍ਰਮੇਸ਼ਵਰ ਸ਼ਾਖਸਾਤਕਾਰ ਹੁੰਦਾ ਹੈ ਅਤੇ ਨਾ ਹੀ ਮੋਕਸ਼ ਪ੍ਰਾਪਤੀ ਹੁੰਦੀ ਹੈ ਅਤੇ ਇਹ ਸਬ ਸੁਖ ਕਿਵੇਂ ਮਿਲੇ ਤੱਥਾ ਇਹ ਜਾਨਣ ਦੇ ਲਈ ਮੈਂ ਕੌਣ ਹਾਂ, ਕਿਥੋਂ ਆਇਆ ਹਾਂ, ਕਿਉਂ ਜਨਮ ਲੈਂਦਾ ਹਾਂ, ਕਿਓਂ ਮਰਦਾ ਹਾਂ,ਅਤੇ ਕਿਓਂ ਦੁੱਖ ਭੋਗਦਾ ਹਾਂ? ਆਖਿਰ ਇਹ ਸਬ ਕੌਣ ਕਰਵਾ ਰਿਹਾ ਹੈ, ਅਤੇ ਪ੍ਰਮੇਸ਼ਵਰ ਕੌਣ ਹੈ, ਕੈਸਾ ਹੈ, ਅਤੇ ਕਿਸੇ ਮਿਲੇਗਾ ਅਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਮਾਤਾ ਪਿਤਾ ਕੌਣ ਹਨ ਅਤੇ ਕਿਸ ਪ੍ਰਕਾਰ ਕਾਲ ਬ੍ਰਹਮ ਦੀ ਜੇਲ ਤੋਂ ਛੁਟਕਾਰਾ ਪਾ ਕੇ ਅਸੀਂ ਆਪਣੇ ਨਿਜ ਘਰ (ਸਤਲੋਕ) ਵਿਚ ਵਾਪਿਸ ਜਾ ਸਕਦੇ ਹਾਂ।
ਇਹ ਸਬ ਕੁਝ ਇਸ ਪੁਸਤਕ ਦੇ ਮਾਧਿਅਮ ਰਾਹੀਂ ਦਰਸਾਇਆ ਗਿਆ ਹੈ ਤਾਂ ਕਿ ਇਸ ਨੂੰ ਪੜ੍ਹ ਕੇ ਆਮ ਭਗਤ ਆਤਮਾ ਦਾ ਕਲਿਆਣ ਸੰਭਵ ਹੋ ਸਕੇ। ਸਾਨੂ ਪੂਰਨ ਵਿਸ਼ਵਾਸ ਹੈ ਕਿ ਜੋ ਪਾਠਕਜਨ ਰੁਚੀ ਅਤੇ ਨਿਰਪੱਖ ਭਾਵ ਨਾਲ ਪੜ੍ਹਕੇ ਅਨੁਸਰਣ ਕਰੇਗਾ ਉਸਦਾ ਕਲਿਆਣ ਸੰਭਵ ਹੈ।
Read Gyan Ganga by Sant Rampal Ji Maharaj in Gujarati Language 1. ભક્તિ મર્યાદા (પ્રસ્તાવના) - 1 ●
Read Gyan Ganga by Sant Rampal Ji Maharaj in Marathi Language. 1.भक्ती मर्यादा (प्रस्तावना) - 1 ●
Read Gyan Ganga by Sant Rampal Ji Maharaj in Bengali Language. 1.ভক্তি মর্যাদা (প্রস্তাবনা) - 1 ▪
Read Gyan Ganga by Sant Rampal Ji Maharaj in Assamese Language. ১.ভক্তি মৰ্যদা(প্ৰস্তাৱনা)-১ *কোনজন
Read Gyan Ganga by Sant Rampal Ji Maharaj in Hindi Language. 1 भक्ति मर्यादा (प्रस्तावना) - 1 नाम
Read Gyan Ganga by Sant Rampal Ji Maharaj in English Language Download English Gyan Ganga 1.
Read Gyan Ganga by Sant Rampal Ji Maharaj in Telugu Language. Download Gyan Ganga Telugu 1. భక్తి
You can download book Gyan Ganga free, from the links given above.
You can also request a hard copy by either filling a form or sending us a whatsapp text on +91 74968 01825
Plese send your full address, the language in which you want the book and your mobile number.